Loading...
#Borewell #Fatehveer, #RescueOperation   

Official website: 
https://jagbani.punjabkesari.in/

Like us on Facebook 
https://www.facebook.com/JagBaniOnline/

Follow us on Twitter 
https://twitter.com/JagbaniOnline

Follow us on Instagram 
https://www.instagram.com/jagbanionline/
150 ਫੁੱਟ ਡੂੰਘੇ ਬੋਰਵੈੱਲ 'ਚ ਡਿਗੇ ਫਤਿਹ ਨੂੰ ਬਚਾਉਣ ਲਈ ਕੋਸ਼ਿਸ਼ਾਂ ਤੇ ਅਰਦਾਸਾਂ ਨਾਲ-ਨਾਲ ਚੱਲ ਰਹੀਆਂ ਨੇ.... ਉਮੀਦ ਇਹੀ ਹੈ ਕਿ ਫਤਿਹ ਦੋ ਦਿਨਾਂ ਬਾਅਦ ਸਹੀ ਪਰ ਸਹੀ-ਸਲਾਮਤ ਬੋਰਵੈੱਲ ਚੋਂ ਬਾਹਰ ਆ ਜਾਵੇ.... ਭਾਰਤ ਵਿਚ ਆਏ ਦਿਨ ਬੱਚਿਆਂ ਦੇ ਬੋਰਵੈੱਲ 'ਚ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਨੇ.... ਕੁਝ ਬੱਚੇ ਬਚ ਜਾਂਦੇ ਨੇ ਕੁਝ ਦੀ ਮੌਤ ਹੋ ਜਾਂਦੀ ਹੈ....ਹਰ ਵਾਰ ਵਾਂਗ ਮੀਡੀਆ ਜ਼ਰੂਰ ਪਹੁੰਚਦਾ ਹੈ ਪਰ ਉਹ ਤਕਨੀਕ ਨਹੀਂ ਪਹੁੰਚਦੀ... ਜਿਸ ਦੀ ਮੌਕੇ 'ਤੇ ਲੋੜ ਹੁੰਦੀ ਹੈ....ਪਰ ਜਦੋਂ ਇਹੀ ਘਟਨਾ ਚੀਨ ਵਿਚ ਹੁੰਦੀ ਹੈ ਤਾਂ ਬੱਚਾ ਸਿਰਫ ਦੋ ਘੰਟਿਆਂ ਵਿਚ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ.... ਉਹ ਕਿਵੇਂ ਉਹ ਜਾਣਨ ਲਈ ਦੇਖੋ ਇਹ ਘਟਨਾ.... 

Comments

Leave a Reply